ਪਾਕਿਸਤਾਨ ਵਿੱਚ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ-ਦੀਦਾਰ ਲਈ ਗੰਗਾ ਸਿੰਘ ਢਿਲੋਂ ਦੀ ਦੇਣ
ਗੁਰੂ ਨਾਨਕ ਪਿਤਾ ਦੇ ੫੫੦ ਸਾਲਾ ਗੁਰਪੁਰਬ ਸਬੰਧੀ, ਸਮੁੱਚੇ ਸਿੱਖ ਜਗਤ ‘ਚ ਉਤਸ਼ਾਹ ਹੈ। ਕਰਤਾਰਪੁਰ ਲਾਂਘੇ ਦੀਆਂ ਖਬਰਾਂ ਨਾਲ ਹਿੰਦੁਸਤਾਨ-ਪਾਕਿਸਤਾਨ ਵਿੱਚ ਆਸ ਜਾਗੀ ਹੈ। ਇਹ ਲੇਖ ਦਹਾਕਿਆਂ ਪਹਿਲੇ ਸਿੱਖ ਸੋਚ ਦੇ ਅਲੰਬਰਦਾਰ -ਸਰਦਾਰ ਗੰਗਾ ਸਿੰਘ ਢਿਲੋਂ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਜੋ ਉਧਮ ਅਤੇ ਮਹਿਨ... More »