ਭਾਈ ਵੀਰ ਸਿੰਘ ਦੀ ੧੫੦ਵੀਂ ਸ਼ਤਾਬਦੀ ਮਨਾਉਣ ਵੱਲ ਤਿਆਰੀ
ਵਾਹਿਗੁਰੂ ਚੰਬੇ ਦੀ ਬੂਟੀ, ਮਨ ਵਿਚ ਗੁਰਮੁਖ ਲਾਈ ਹੂੰ, ਆਬਿ ਹਯਾ ਦਾ ਪਾਣੀ ਮਿਲਿਆ , ਲੈਣ ਅਰਸ਼ ਤੋ ਆਈ ਹੂੰ, ਅੰਦਰ ਬੂਟੀ ਮੁਸ਼ਕ ਮਚਾਇਆ, ਜਾ ਫੁਲਾਂ ਤੇ ਆਈ ਹੂੰ, ਜੁਗ ਜੁਗ ਜੀਵੇ ਗੁਰਮੁਖ ਬਾਬਲ, ਜਿਸ ਇਹ ਬੂਟੀ ਲਾਈ ਹੂੰ। ਸਤਿਗੁਰ ਨਾਨਕ ਸਾਹਿਬ ਦੇ ਆਪਣੇ ਨਿਰਮਲ ਪੰਥ ਦੀ ਵਾੜੀ ਦੇ ਇਕ ਸ਼ਾਹ ਗੁਲਾਬ ਪਰਮ ਸਤਿਕਾਰ ਯੋਗ ਭਾਈ ਸਾਹ... More »