ਭਾਈ ਅਮਰੀਕ ਸਿੰਘ ਕੁੱਟ ਮਾਰ ਘੱਟਨਾ: ਅਫਸੋਸਨਾਕ, ਦੁੱਖਦਾਈ ਤੇ ਸ਼ਰਮਨਾਕ
ਸਵੈ-ਨਿਸਚਾ ਕਰ ਜਲਾਵਤਨ ਇਨਕਲਾਬੀ ਕਵੀ ਅਤੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਨੇ ਗਿਆਨੀ ਅਮਰੀਕ ਸਿੰੰਘ ਚੰਡੀਗੜ ਤੇ ਹੋਏ ਹਮਲੇ ਦੇ ਸਬੰਧ ਵਿਚ ਕੌਮ ਨੂੰ ਵੰਗਾਰਿਆ ਹੈ ਕਿ “ਕੀ ਇਸ ਤਰ੍ਹਾਂ ਹੀ ਚਲਾਉਂਦੇ ਰਹੋਗੇ ਤੇ ਕੌੰਮ ਦਾ ਮਜ਼ਾਕ ਉਡਾਉਂਦੇ ਰਹੋਗੇ? ਸੋਚੋ ਤੇ ਕੁਝ ਸਿਆਣਪ ਨਾਲ ਕਰੋ।” ਕੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ... More »