ਜਗਤੁ ਗੁਰੂ ਗੁਰ ਨਾਨਕ ਦੇਵ।।
ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਦੇਵ ਕਹਿਣ ਬਾਰੇ ਸਿੱਖ ਇਤਿਹਾਸਕਾਰਾਂ ਤੇ ਪ੍ਰਚਾਰਕਾਂ ਵਿਚ ਵੱਖਰੀ ਵੱਖਰੀ ਰਾਏ ਹੈ। ਵਕੀਲ ਅਤੇ ਇਤਿਹਾਸਕਾਰ ਗੁਰਚਰਨਜੀਤ ਸਿੰਘ ਲੰਬਾ ਇਸ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਬੰਧਤ ਲਿਖਤਾਂ ਦੇ ਵੇਰਵਿਆਂ ਨਾਲ ਦੇ ਰਹੇ ਹਨ। ਅਸੀਂ ਇਹ ਲੇਖ ਵਿਚਾਰ ਵਟਾਂਦਰੇ ... More »