ਹੇ ਗੁਰੂ ! ਤੈਨੂੰ ਕਸ਼ਮੀਰ ਮੁੜ ਬੁਲਾਉਂਦਾ ਹੈ
ਉਘੇ ਲਿਖਾਰੀ ਅਤੇ ਦੋਨੋ ਪੰਜਾਬਾਂ ਵਿਚਕਾਰ ਸੱਭਿਆਚਾਰਕ ਸਾਂਝ ਦੇ ਮੁਦੱਈ ਹਰਵਿੰਦਰ ਸਿੰਘ ਵੱਲੋਂ ਨੌਵੇਂ ਸਤਿਗੁਰੂ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਸ਼ਮੀਰ ਦਾ ਦਰਦ ਦੂਰ ਕਰਨ ਲਈ ਕੀਤੀ ਪੁਕਾਰ। ਵਰਲਡ ਸਿੱਖ ਨਿਊਜ਼ ਦੇ ਪਾਠਕਾਂ ਲਈ ਸਮਰਪਿਤ ਕਰਦੇ ਹਾਂ। ਹੇ ਗੁਰੂ ! ਤੇਗ ਬਹਾਦਰ ਪਾਟ ਗਈ ਹੈ ਉਹ ਹਿੰਦ ਦੀ ਚਾਦਰ ਜ... More »