ਸਿੱਖ ਨੋਜਵਾਨ ਤੇ ਦਿੱਲੀ ਵਿਚ ਕਾਤਲਾਨਾ ਹਮਲਾ, ਸੰਗਤ ਇੱਕਜੁੱਟ, ਐਫ. ਆਈ. ਆਰ. ਦਰਜ਼
ਕੁਛ ਸਮਾਂ ਪਹਿਲਾਂ ਦਿੱਲੀ ਵਿਚ ਹੋਇਆ ਦਿਲ-ਕੰਬਾਊ ਹਾਦਸਾ ਜਿਸ ਵਿੱਚ ਸਿਗਰੇਟ ਪੀਣ ਵਾਲੇ ਨੂੰ ਮਨਾਂ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ, ਇਹ ਦਰਦਨਾਕ ਹਾਦਸਾ ਹਲੇ ਧੁੰਦਲਾ ਵੀ ਨਹੀਂ ਸੀ ਹੋਇਆ ਕਿ ਕੱਲ ਬੀ. ਡਬਲੋ ਬਲਾਕ, ਸ਼ਾਲੀਮਾਰ ਬਾਗ, ਨਵੀ ਦਿੱਲੀ ਵਿਖੇ ਰਹਿਣ ਵਾਲੇ ਇੱਕ ਸਿੱਖ ਪਰਿਵਾਰ `ਤੇ ਫਿਰ ਜਾਨਲੇ... More »