ਲੰਡਨ ਵਿੱਚ ਕਿਉਂ ਉਸਾਰੀ ਜਾਵੇਗੀ ਸੰਸਾਰ ਜੰਗਾਂ ਦੇ ਸ਼ਹੀਦ ਸਿੰਘਾਂ ਦੀ ਯਾਦਗਾਰ?
ਪੇਸ਼ਕਸ਼: ਰਾਜਪਾਲ ਸਿੰਘ ਸੰਪਾਦਨ: ਕਮਲਜੀਤ ਸਿੰਘ ਆਪਣੀਂ ਪਹਿਲੀ ਵਰ੍ਹੇਗੰਢ ਨੂੰ ਅਸੀਂ ਜਲਦੀ ਹੀ ਮਨਾਵਾਂਗੇ। ਜਿਸ ਲਈ ਵਰਲਡ ਸਿੱਖ ਨਿਊਜ਼ WSN ਵੀਡਿਓਜ਼ ਦੀ ਸ਼ੁਰੂਆਤ ਕਰ ਰਿਹਾ ਹੈ। ਸਾਡਾ ਪਹਿਲਾ ਵੀਡਿਓ WSN ਦੇ ਖਾਸ ਵਿਆਖਿਆਕਾਰ ਰਾਜਪਾਲ ਸਿੰਘ ਵੱਲੋਂ ਬਰਤਾਨਵੀ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੇ ਉਸ ਉਧਮਾਂ ਬ... More »