Writer

SP Singh

46 posts

Book­mark?Re­move?

ਭਾਰਤ ਬੰਦ – ਗੁਰੂਗ੍ਰਾਮੀ ਬਨਾਮ …

 - 

ਦੇਸ਼ ਭਰ ਵਿਚ ਬਹੁਤ ਸਾਰੇ ਟੀਵੀ ਚੈਨਲ ਅੱਜ ਕਿਸਾਨ ਅੰਦੋਲਨ ਵੱਲੋਂ ਐਲਾਨੇ ਭਾਰਤ ਬੰਦ ਦੀਆਂ ਖ਼ਬਰਾਂ ਆਮ ਆਦਮੀ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਖ਼ਬਰਾਂ ਅਤੇ ਤਬਸਰੇ ਕਰ ਰਹੇ ਹਨ। ਬੇਗੁਰੇ ਗੁੜ੍ਹਗਾਓਂ ਤੋਂ ਕਾਰਪੋਰੇਟੀ ਤਰੱਕੀ ਦਾ ਜਾਮਾ ਪਾ ਕੇ ਗੁਰੂ ਵਾਲੇ ਹੋ ਗਏ ਗੁਰੂਗ੍ਰਾਮ ਦੇ ਹੋਣਹਾਰ ਵਸਨੀਕ ਕਿਵੇਂ ਦਿੱਲੀ ਦੇ ਬਾਰਡਰ ਤੇ... More »

Charanjit Singh Channi
Book­mark?Re­move?

ਚਰਨਜੀਤ ਸਿੰਘ ਚੰਨੀ – ਬੀਤੇ 100 ਘੰਟੇ ਅਤੇ ਸਾਡੀ ਰਾਜਨੀਤੀ

 - 

ਆਪਣੀ ਪਿੱਛਲੇ ਹਫ਼ਤੇ ਤਕ ਦੀ ਸਮਝ ‘ਤੇ ਝਾਤ ਮਾਰੋ – ਚਰਨਜੀਤ ਸਿੰਘ ਚੰਨੀ ਕੌਣ ਸੀ? ਉਹੀ ਵਿਧਾਇਕ ਜਿਸ ਨੂੰ ਚੱਜ ਨਾਲ ਅਸੈਂਬਲੀ ‘ਚ ਬੋਲਣਾ ਨਹੀਂ ਸੀ ਆਉਂਦਾ? ਜਿਹੜਾ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਸੜਕਾਂ ਨੂੰ ਟਾਕੀਆਂ ਲਾਉਣ ਨੂੰ ਪ੍ਰਮੁੱਖ ਦੱਸਦਾ ਸੀ? ਜਿਹੜਾ ਸ਼ਾਇਦ ਆਪਣੀ ਜਾਤਿ ਕਾਰਨ ਵਿਧਾਇਕ ਸੀ? ਅਤੇ ਹਫਤਾ ਪਹਿਲਾਂ ... More »


Book­mark?Re­move?

Rest In Peace Surekha Sikri -a very po­lit­i­cal ac­tor

 - 

A star is­n’t al­ways some­one who stares down at you from gi­gan­tic bill­boards. Some­one who ap­pears on a screen looks like your neigh­bour or rel­a­tive, and qui­etly makes a place in your heart and hip­pocam­pus, is also a star. Sr Jour­nal­ist SP Singh pays a very pers... More »

Book­mark?Re­move?

ਲੜਾਈਆਂ ਗਹਿਗੱਚ ਹੋਣਗੀਆਂ, ਇਹ ਵਾਅਦਾ ਹੈ

 - 

ਇੱਕ ਇਹੋ ਜਿਹੇ ਸਮੇਂ ਜਦੋਂ ਪੰਜਾਬ ਭਰ ਵਿੱਚ ਇੱਕ ਪੁਨਰ ਜਾਗ੍ਰਿਤੀ ਵਾਲਾ ਅੰਦੋਲਨ ਚੱਲ ਰਿਹਾ ਹੋਵੇ, ਲੜਾਈ ਹੋਂਦ ਦੀ ਹੋਵੇ, ਖਿੱਤੇ ਨੇ ਦਿੱਲੀ ਦੇ ਤਖ਼ਤ ਨਾਲ ਟੱਕਰ ਲਈ ਹੋਵੇ ਤਾਂ ਕੀ ਇਹ ਸਿਆਸੀ ਪਾਰਟੀਆਂ ਨੂੰ ਜ਼ੇਬ ਦੇਂਦਾ ਹੈ ਕਿ ਉਹ ਸਿਆਸਤ ਦੇ ਸਵਾਲਾਂ ਨੂੰ ਇਸ ਹੱਦ ਤਕ ਮਨਫ਼ੀ ਕਰ ਦੇਣ ਕਿ ਕੋਈ ਨਾਰਾਜ਼ ਕ੍ਰਿਕਟਰ ਤੋਂ ਸਿਆਸਤੀ... More »


Book­mark?Re­move?

ਸਚਿਆਰੀ ਸਿਆਸਤ ਲਈ ਮੈਨੀਫੈਸਟੋ ਅਤੇ ਅਤੀਤ, ਦੋਹਾਂ ਦੇ ਪੰਨੇ ਖੰਗਾਲੋ

 - 

ਆਦਿਵਾਸੀਆਂ ਪ੍ਰਤੀ ਜੀਵਨ ਭਰ ਸਮਰਪਿਤ ਰਹੇ ਸਟੈਨ ਸਵਾਮੀ ਦੇ “ਹਕੂਮਤੀ ਕਤਲ” ਤੋਂ ਬਾਅਦ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਜ਼ਹਾਰ-ਏ-ਦੁੱਖ ਤਾਂ ਕੀਤਾ ਪਰ ਇਹ ਰਸਮੀ ਕਾਰਵਾਈ ਹੀ ਹੋ ਨਿਬੜਿਆ। ਰਾਸ਼ਟਰਪਤੀ ਨੂੰ ਲਿੱਖੇ ਇੱਕ ਰਸਮੀ ਖ਼ਤ ਉੱਤੇ ਸੋਨੀਆ ਗਾਂਧੀ ਨੇ ਸਹੀ ਜ਼ਰੂਰ ਪਾਈ ਪਰ ਕਾਂਗਰਸ ਨੇ ਇਸ ਸੰਦਰਭ ਵਿੱਚ ਆਪਣੇ ਹੀ ਮੈਨੀਫੈਸਟ... More »

Girl with a Facemask
Book­mark?Re­move?

Covid19 Pan­demic: We Haven’t Even Be­gun To Talk About It

 - 

WE THE HYP­O­CRIT­I­CAL: For al­most a year and a half, we have been talk­ing about lit­tle else but the pan­demic. Se­nior jour­nal­ist and tele­vi­sion an­chor SP Singh, well known to the Pun­jabi read­ers for his weekly col­umn, Likhtum BaDaleel, in Pun­jabi Tri­bune, claims ... More »