Writer

WSN Spe­cial Cor­re­spon­dent

22 posts

Manjit Singh GK
Book­mark?Re­move?

Man­jit Singh GK booed in New York

 - 

DS­GMC pres­i­dent Man­jit Singh GK faced rough weather in Rich­mond Hill, New York when a sec­tion of Sikhs protested against him. They also booed him when he re­turned from an in­ter­view from the stu­dios of a lo­cal chan­nel there, ac­cus­ing him for his re­spon­si­bil­ity ... More »


ਭਾਈ ਅਮਰੀਕ ਸਿੰਘ ਬੇਅਦਬੀ ਮਾਮਲੇ'ਚ ਅਕਾਲ ਤਖਤ ਨੂੰ ਸਿੰਘ ਸਭਾ ਰਾਇਪੁਰ ਦੀ ਸ਼ਿਕਾਇਤ
Book­mark?Re­move?

ਭਾਈ ਅਮਰੀਕ ਸਿੰਘ ਬੇਅਦਬੀ ਮਾਮਲੇ’ਚ ਅਕਾਲ ਤਖਤ ਨੂੰ ਸਿੰਘ ਸਭਾ ਰਾਇਪੁਰ ਦੀ ਸ਼ਿਕਾਇਤ

 - 

ਰਇਪੁਰ ਦੀ ਸਿੰਘ ਸਭਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਹੈ ਭਾਈ ਅਮਰੀਕ ਸਿੰਘ ਨਾਲ ਗਲਤ ਅਨਸਰਾਂ ਨੇ ਇੰਗਲੈਂਡ ਵਿਖੇ ਮਾਰਕੁਟਾਈ ਕੀਤੀ ਅਤੇ ਸਿੱਖ ਕੌਮ ਦਾ ਗੌਰਵ ਦਸਤਾਰ ਨੂੰ ਹੱਥ ਪਾਇਆ ਉਸਦਾ ਨੋਟਸ ਲੈ ਕੇ ਕਾਰਵਾਈ ਕੀਤੀ ਜਾਵੇ।। ਐਤਵਾਰ ਨੂੰ ਰਇਪੁਰ ਦੀ ਸਿੰਘ ਸਭਾ ਵਿਚ ਸੰਗਤ ਦੀ ਹਾਜ਼ਰੀ ਵਿਚ ਸਿੰਘ ਸਭਾ... More »

ਗਿਆਨੀ ਅਮਰੀਕ ਸਿੰਘ ਚੰਡੀਗੜ੍ਹ
Book­mark?Re­move?

ਸਿੰਘ ਸਭਾ ਰਾਇਪੁਰ ਨੇ ਗਿਆਨੀ ਅਮਰੀਕ ਸਿੰਘ `ਤੇ ਹਮਲੇ ਮਾਮਲੇ ‘ਚ ਅਕਾਲ ਤਖਤ ਦੀ ਦਖਲਅੰਦਾਜੀ ਮੰਗੀ

 - 

ਪਿਛਲੇ 3 ਦਿਨਾਂ ਤੋਂ ਸਿੱਖਾਂ ਦੀਆਂ ਸਿਰਮੋਰ ਜਥੇਬੰਦੀਆਂ ਵੱਲੋਂ ਧਾਰੀ ਚੁੱਪੀ ਤੋਂ ਤੰਗ ਆ ਕੇ ਸਿੰਘ ਸਭਾ ਰਾਇਪੁਰ ਛਤੀਸਗੜ੍ ਦੇ ਪ੍ਧਾਨ ਨਿਰਮਲ ਸਿੰਘ ਨੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ `ਤੇ ਹਾਲ ਹੀ ਵਿੱਚ ਹੋਏ ਲੰਡਨ ਵਿਖੇ ਹਮਲੇ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੀ ਤੁਰਤ ਦਖਤ ਅੰਦਾਜੀ ਦੀ ਮੰਗ ਕੀਤੀ ਹੈ। ਸਿੱਖਾਂ ਦੀਆਂ... More »