ਪੰਜਾਬ ਉੱਤੇ ਮੰਡਰਾ ਰਹੀ ਹੈ ਇਹ ਕਾਨੂੰਨੀ ਤਲਵਾਰ – ਕੀ ਬਚੇਗਾ ਪੰਜਾਬ?
ਜ਼ਿੰਦਗੀ ਭੱਜੀ ਜਾ ਰਹੀ ਹੈ, ਅਤੇ ਤੁਸੀਂ ਕਾਹਲੀ ਵਿੱਚ ਹੋ ਤਾਂ ਰਹਿਣ ਦਿਓ, ਇਹ ਲਿਖ਼ਤ ਨਾ ਹੀ ਪੜ੍ਹੋ। ਲਿਖ਼ਤ ਲੰਬੀ ਹੈ, ਤੁਹਾਡਾ ਧਿਆਨ ਮੰਗਦੀ ਹੈ। ਤੁਹਾਨੂੰ ਸਮਾਂ ਦੇਣਾ ਪਵੇਗਾ। ਜੇ ਵਹਟਸਐੱਪ ਸੁਨੇਹਾਂ ਨੂੰ ਅੰਗੂਠੇ ਨਾਲ ਅੱਗੇ ਧੱਕ ਹੀ ਸਵਾਦ ਆ ਜਾਂਦਾ ਹੈ ਤਾਂ ਉਹ ਵਾਲਾ ਮਜ਼ਾ ਇਸ ਲਿਖ਼ਤ ਨੂੰ ਪੜ੍ਹਨ ਨਾਲ ਨਹੀਂ ਆਉਣਾ। ਇਹ ਲਿਖ਼... More »