ਕਾਂਗਰਸ ਜਿੱਤੀ ਪੰਜਾਬ, ਭਾਜਪਾ-ਬਾਦਲ ਪਰਿਵਾਰ ਨੇ ਚੰਮ ਬਚਾਇਆ, ਪੰਥ ਖੁੰਜੇ ਵਿੱਚ
ਪਿਛਲੇ ੪੦ ਸਾਲਾਂ ਵਿੱਚ, ਭਾਰਤੀ ਜਨਤਾ ਪਾਰਟੀ ਕਦਮ-ਦਰ-ਕਦਮ ਹਜ਼ਾਰਾ ਮੰਜ਼ਲਾਂ ਤਹਿ ਕਰਕੇ ਆਪਣੇ ਹਿੰਦੂਤਵੀ ਏਜੰਡੇ ਨੂੰ ਸਾਕਾਰ ਕਰ ਰਹੀ ਹੈ। ਇਨ੍ਹਾਂ ਚਾਰ ਦਹਾਕਿਆਂ ਵਿੱਚ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਤਸੀਹੇ ਦਿੱਤੇ ਅਤੇ ਮਾਰਿਆ ਹੈ। ਪਿਛਲੇ ਦੋ ਦਹਾਕਿਆਂ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਸਿਆਸਤ ਨੂੰ ਦੀਮਕ ਵਾਂਗੂੰ ਅ... More »