ਲੰਡਨ ਵਿੱਚ ਕਿਉਂ ਉਸਾਰੀ ਜਾਵੇਗੀ ਸੰਸਾਰ ਜੰਗਾਂ ਦੇ ਸ਼ਹੀਦ ਸਿੰਘਾਂ ਦੀ ਯਾਦਗਾਰ?

 -  -  424


ਪੇਸ਼ਕਸ਼: ਰਾਜਪਾਲ ਸਿੰਘ

ਸੰਪਾਦਨ: ਕਮਲਜੀਤ ਸਿੰਘ

ਆਪਣੀਂ ਪਹਿਲੀ ਵਰ੍ਹੇਗੰਢ ਨੂੰ ਅਸੀਂ ਜਲਦੀ ਹੀ ਮਨਾਵਾਂਗੇ। ਜਿਸ ਲਈ ਵਰਲਡ ਸਿੱਖ ਨਿਊਜ਼ WSN ਵੀਡਿਓਜ਼
ਦੀ ਸ਼ੁਰੂਆਤ ਕਰ ਰਿਹਾ ਹੈ। ਸਾਡਾ ਪਹਿਲਾ ਵੀਡਿਓ WSN ਦੇ ਖਾਸ ਵਿਆਖਿਆਕਾਰ ਰਾਜਪਾਲ ਸਿੰਘ ਵੱਲੋਂ
ਬਰਤਾਨਵੀ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੇ ਉਸ ਉਧਮਾਂ ਬਾਰੇ ਹੈ ਜਿਸ ਤਹਿਤ ਉਹ
ਲੰਡਨ ਸ਼ਹਿਰ ਵਿਖੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ
ਲਈ ਕੌਮੀ ਸਿੱਖ ਜੰਗੀ ਯਾਦਗਾਰ ਬਣਾਉਣ ਲਈ ਯਤਨਸ਼ੀਲ ਹਨ।

ਵਰਲਡ ਸਿੱਖ ਨਿਊਜ਼ ਮਿਆਰੀ ਪੱਤ੍ਕਾਰਤਾ ਨੂੰ ਸਮਰਪਿਤ ਹੈ। ਜੇ ਕੋਈ ਖਬਰ ਸਿੱਖਾਂ ਨੂੰ ਪ੍ਰਭਾਵਿਤ ਕਰਦੀ ਹੈ
ਜਾਂ ਸਿੱਖ ਕੋਈ ਖਬਰ ਬਣਾਉਂਦੇ ਹਨ ਤਾਂ ਤੁਸੀਂ ਵਰਲਡ ਸਿੱਖ ਨਿਊਜ਼ ਜ਼ਰੂਰ ਦੇਖੋ ਅਤੇ ਪੜ੍ਹੋ। ਜਲਦੀ ਹੀ ਹੋਰ
ਵੀਡਿਓ ਵੀ ਹਾਜ਼ਰ ਹੋਣਗੇ।

Presenter:  Rajpal Singh

Video graphics : Kamaljeet Singh

As we approach our first anniversary, World Sikh News is happy to launch WSN Videos. WSN’s first video is a commentary by WSN commentator Rajpal Singh on the work of British Sikh Member of Parliament Tanmanjeet Singh Dhesi’s efforts to set up the first National Sikh War Memorial in central London in memory of the thousands of Sikh soldiers who laid down their lives in the First and Second World Wars.

WSN is committed to excellence in journalism. If news affects Sikhs or Sikhs make news, watch out for WSN. More videos coming shortly.

424 recommended
4370 views
bookmark icon