ਵਰਤਮਾਨ ਦੀ ਹਿੱਕ ਤੇ
ਇਹ ਕਵਿਤਾ ਮੇਰੇ ਵੱਲੋਂ ਅੱਜ ਤੋਂ 29 ਸਾਲ ਪਹਿਲਾਂ.ਲਿਖੀ ਗਈ। ਇਹ ਉਹ ਦੌਰ ਸੀ, ਜਦੋਂ ਮੇਰੀ ਕੋਮਲ ਸੋਚ ਉਸ ਦਰਦ ਨੂੰ ਮਹਿਸੂਸ ਕਰਨ ਦੇ ਕਾਬਿਲ ਹੋਈ, ਜਦੋਂ ਮੇਰੀ ਕੌਮ ਦੇ ਸਿਰਮੌਰ ਧਾਰਮਿਕ ਥੰਮ ਉੱਤੇ ਹਮਲਾ ਕਰਕੇ, ਨਿਰਦੋਸ਼ ਲੋਕਾਂ ਨੂੰ ਕੋਹ ਕੋਹ ਕੇ ਮਾਰ ਕੇ, ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਬੇਗਾਨਗੀ ਦਾ ਅਹਿਸਾਸ ਕਰਾ... More »