ਛਤਿਸਗੜ੍ਹ ਗੁਰਦੁਆਰਿਆਂ ਨੇ 5 ਜਨਵਰੀ ਦਸਮ ਪਿਤਾ ਪੁਰਬ ਤੇ ਮੂਲ ਨਾਨਕਸ਼ਾਹੀ ਕਲੰਡਰ ਅਪਣਾਇਆ
ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਈ ਅਹਿਮ ਇਕੱਤ੍ਰਤਾ ਵਿੱਚ ਛਤਿਸਗੜ੍ਹ ਦੀਆਂ ਸਾਰੀਆਂ ਪ੍ਰਬੰਧਕਾਂ ਕਮੇਟੀਆਂ ਨੇ ਡੂੰਘਾ ਵਿਚਾਰ ਵਟਾਂਦਰਾ ਕਰ ਕੇ ਫੈਸਲਾ ਕੀਤਾ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ। 10 ਦਸੰਬਰ 2017 ਨੂੰ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿ... More »