ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਨੇ ਕਰਾਈ ਆਰ. ਐਸ. ਐਸ. ਦੀ ਕਰਾਰੀ ਹਾਰ
ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਨੇ ਆਰ. ਐਸ. ਐਸ. ਮੁਖੀ ਨੂੰ ਇੱਕ ਖੁੱਲਾ ਖੱਤ ਲਿਖ ਕੇ ਆਰ. ਐਸ. ਐਸ. ਅਤੇ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ `ਚ ਦਖਲਅੰਦਾਜੀ, ਸਿੱਖ ਫਲਸਫਾ ਅਤੇ ਇਤਿਹਾਸ ਵਿੱਚ ਝੂਠੀ ਜਾਣਕਾਰੀ ਅਤੇ ਫਰੇਬ ਦਾ ਟਾਕਰਾ ਕਰਦਿਆਂ ਵਿਰੋਧ ਕੀਤਾ ਹੈ ਅਤੇ ਵੰਗਾਰ ਪਾਈ ਹੈ। ਉਨ੍ਹਾਂ ਨੇ ਸਿੱਖ ਸੋਸ਼... More »