ਸਿੱਖ ਪ੍ਰਚਾਰਕ ਵੀਰੋ -ਗੁਰੂ ਨਾਨਕ ਸਾਹਿਬ ਅਜਿਹੇ ਹਾਲਾਤ’ਚ ਕੀ ਕਰਦੇ?
ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਅਜੋਕੇ ਪੰਥਕ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਸਿੱਖ ਪ੍ਰਚਾਰਕਾਂ ਦੇ ਨਾਂ ਇੱਕ ਖੁੱਲਾ ਖੱਤ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਇੱਕ ਨਵਾ ਏਜੰਡਾ ਸੰਗਤ ਅਤੇ ਪ੍ਰਚਾਰਕਾਂ ਦੇ ਸਨਮੁੱਖ ਰੱਖਿਆ ਹੈ। ਉਹ ਹੋਕਾ ਦੇ ਰਹੇ ਹਨ ਕਿ ਜਿਸ ਢੰਗ ਨਾਲ ਅਸੀਂ ਪ੍ਰਚਾਰ ਕਰਦੇ ਹੋਏ ਸ਼ਬਦੀ ਜੰਗ ਕਰ ਰ... More »