ਰੰਘਰੇਟੇ ਵੀਰਾਂ ਦਾ ਪੰਥਕ ਪਿਆਰ, ਸਤਿਕਾਰ ਤੇ ਸੇਵਾ-ਸੰਭਾਲ
ਪਿਛਲੇ ਕੁਝ ਸਮੇਂ ਤੋਂ ਸਿੱਖੀ ਵਿੱਚ ਅਤੇ ਸਿੱਖਾਂ ਵੱਲੋਂ “ਨੀਚ ਜਾਤੀ” ਕਹੇ ਜਾਂਦੇ ਸਿੱਖਾਂ ਦੀ ਕੌਮ ਵਿੱਚ ਥਾਂ ਬਾਰੇ ਪ੍ਸ਼ਨ ਚਿੰਨ੍ਹ ਲਗਾਇਆ ਜਾ ਰਿਹਾ ਹੈ। ਕੌਮਾਂਤਰੀ ਪੱਧਰ `ਤੇ ਮਸ਼ਹੂਰ ਗੁਰਬਾਣੀ ਦੇ ਵਿਆਖਿਆਕਾਰ ਅਤੇ ਸਿੱਖ ਮਰਿਆਦਾ ਦੇ ਦ੍ਰਿੜ੍ਹ ਪਹਿਰੇਦਾਰ ਭਾਈ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਇਸ ਲੇਖ ਵਿੱਚ ਇਸ ਸੰਵੇਦਨ... More »