ਸਿੱਖਾਂ ਦੇ ਵੇੜੇ ਚੜਿਆ ਨਵੰਬਰ ੧੯੮੪ ਦਾ ਚੰਦਰਾ ਸੂਰਜ
ਸੁਖਦੀਪ ਸਿੰਘ ਬਰਨਾਲਾ ਇਕ ਧੜੱਲੇਦਾਰ ਨੌਜਵਾਨ ਕਵੀ ਹੈ ਜਿਸਨੇ ਛੇ ਕਵਿਤਾਵਾਂ ਦਾ ਸੰਗ੍ਰਹ ਪ੍ਰਕਾਸ਼ਿਤ ਕੀਤਾ ਹੈ। ਆਪਣੇ ਆਪ ਨੂੰ ਬਾਗੀ ਕਹਿਣ ਵਿਚ ਮਾਣ ਮਹਿਸੂਸ ਕਰਨ ਵਾਲੇ ਇਸ ਕਵੀ ਦੀਆਂ ਪੁਸਤਕਾਂ ਹਨ –ਜੰਗਨਾਮਾ –ਸਿੱਖਾਂ ਤੇ ਬਿਪਰਾਂ, ਬਾਗੀ ਕਵਿਤਾਵਾਂ, ਧਰਮ ਯੁਧ, ਪੰਜ ਸਦੀਆਂ ਦਾ ਵੈਰ, ਹੁਣ ਸਜ਼ਾ ਦਿਉ ਮੈਨੂੰ ਦੋਸ਼ੀ ਨੂੰ ਅਤੇ... More »