ਗਵਾਚੀਆਂ ਕਸ਼ਮੀਰ ਫ਼ਾਈਲਾਂ, ਸ਼ਹਿਰ ਵਿੱਚ ਚੱਲ ਰਹੀ ਫਿਲਮ, ਸਿੱਖਾਂ ਬਾਰੇ ਕਲਿੰਟਨ-ਬੋਲ ਅਤੇ ਖਟਕੜ ਕਲਾਂ ਦੀ ਬਸੰਤ
ਪ੍ਰਧਾਨ ਮੰਤਰੀ ਦਾ ਥਾਪੜਾ ਹੈ – ਆਓ ਕਸ਼ਮੀਰੀ ਫ਼ਾਈਲਾਂ ਵਾਚਣ ਚਲੀਏ। ਹਿੰਦੁਸਤਾਨ ਅੱਜਕਲ ਸਿਨੇਮਾ ਵੇਖਣ ਜਾ ਰਿਹਾ ਹੈ। ਰਾਜਨੀਤੀ ਨੇ ਇਤਿਹਾਸਕਾਰੀ ਕਰਨ ਉੱਤੇ ਲੱਕ ਬੱਧਾ ਹੈ, ਇਸ ਲਈ ਦੇਸ਼ ਭਰ ਵਿੱਚ ਭੀੜਾਂ ਕਸ਼ਮੀਰ ਸਮੱਸਿਆ ਦਾ ਇਤਿਹਾਸ ਸਮਝਣ ਲਈ “ਦਿ ਕਸ਼ਮੀਰ ਫਾਈਲਜ਼” ਨਾਮ ਦੀ ਫਿਲਮ ਵੇਖਣ ਬਹੁੜ ਰਹੀਆਂ ਹਨ। ਫਿਲਮ ਵਿੱਚ ਬਹੁਤੀਆਂ... More »