ਬਿਅੰਤ ਸਿੰਘ ਦੇ ਪੁਜਾਰੀ, ਪੰਜਾਬ ਦੀ ਰਾਜਨੀਤੀ, ਨਵਜੋਤ ਸਿੰਘ ਸਿੱਧੂ ਅਤੇ ਸ਼ਾਂਤੀ ਵਾਲੀ ਦਲੀਲ
‘ਪੰਜਾਬ ਦੀ ਆਸ’, ‘ਇਮਾਨਦਾਰੀ ਦੇ ਪੁੰਜ’ ਅਤੇ ਅਮਰਿੰਦਰ ਸਿੰਘ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਝੰਡਾ ਚੁੱਕ ਕੇ ਬਗ਼ਾਵਤ ਕਰ ਰਹੇ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੱਜ “ਮਨੁੱਖੀ ਅਧਿਕਾਰਾਂ ਦੇ ਮਹਾਨ ਘੁਲਾਟੀਏ” ਅਤੇ ਸੂਬੇ ਦੇ ਮਰਹੂਮ ਮੁੱਖਮੰਤਰੀ ਬਿਅੰਤ ਸਿੰਘ ਦੀ ਫੋਟੋ ਅੱਗੇ ਮੱਥਾ ਟੇਕਿਆ, ਉਹਨਾਂ ਨੂੰ ਪੰਜਾਬ ਵਿਚ ਸ਼ਾਂਤੀ... More »