ਕੁਲਫ਼ੀ ਠੰਡਮ-ਠੰਡੀ ਤੇ ਅਖ਼ਬਾਰ ਦਾ ਕਿਰਦਾਰ – ਪੁੱਛੇ ਪੰਜਾਬ ਸਿਰ-ਦਾਰ
ਪੱਤਰਕਾਰੀ ਦੀ ਇਹ ਕੋਈ ਪਰਿਭਾਸ਼ਾ ਤਾਂ ਨਹੀਂ ਪਰ ਜੇ ਸੰਪਾਦਕ ਨੂੰ ਪਤਾ ਲੱਗੇ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਡਾ ਦਲਜੀਤ ਸਿੰਘ ਚੀਮਾ, ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਤੋਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਤੇ ਖੇਡ... More »