ਦਿੱਲੀ ਚੋਣਾਂ ਵਿੱਚ ਸਿੱਖ, ਮੁਸਲਮਾਨ, ਤਾਮਿਲ, ਦਲਿਤ ਅਤੇ ਜਿੰਮੇਂਵਾਰ ਹਿੰਦੂ, ਭਾਜਪਾ ਨੂੰ ਹਰਾਉਣ
ਲੜਾਈ ਸੱਚ ਖਿਲਾਫ ਝੂਠ ਦੀ, ਪਿਆਰ ਬਨਾਮ ਨਫਰਤ ਦੀ, ਇੱਜ਼ਤ ਬਨਾਮ ਝੂਠੀ ਤਰੱਕੀ ਦੀ, ਵਿਰੋਧ ਬਨਾਮ ਦਬਾਅ ਦੀ, ਵੱਖਰੇ ਵਿਚਾਰ ਬਨਾਮ ਜ਼ੋਰ ਜਬਰਦਸਤੀ ਦੀ। ਹੁਣ ਉਨ੍ਹਾਂ ਨੇ ਬਣਾ ਦਿੱਤੀ ਹੈ ਸ਼ਾਹੀਨ ਬਾਗ ਬਨਾਮ ਅਯੋਧਿਆ ਮੰਦਿਰ ਦੀ। ਅੱਜ ਰਾਤ ਤੁਸੀਂ ਸੋਚਣਾ ਹੈ ਤੇ ਫੈਸਲਾ ਕਰਨਾ ਹੈ। ਆਪਣੇ ਦਿੱਲ, ਦਿਮਾਗ ਤੋਂ ਕੰਮ ਲੈ ਕੇ ਹੋਸ਼ ਨਾਲ ਨ... More »