ਕੀ ਕੋਵਿਡ-੧੯ ਕਰੋਨਾਵਾਇਰਸ ਮਹਾਂਮਾਰੀ ਬਾਅਦ ਇਕ ਨਵੇਂ ਵਿਸ਼ਵ ਪ੍ਰਬੰਧ ਦੀ ਸ਼ੁਰੂਆਤ ਹੋਵੇਗੀ?
ਕੁਝ ਦਿਨ ਪਹਿਲਾਂ ਵ੍ਹਾਈਟ ਹਾਊਸ ਦੇ ਸਿਹਤ ਸਲਾਹਕਾਰ -ਡਾ. ਐਂਥਨੀ ਫਾਊਚੀ ਨੇ ਦੱਸਿਆ ਕਿ ਕੋਵਿਡ-੧੯ ਤੋਂ ਬਾਅਦ, ਲੋਕਾਂ ਨੂੰ ਇਕ ਦੂਜੇ ਨੂੰ ਮਿਲਣ ਮੌਕੇ, ਹੱਥ ਮਿਲਾਉਣ ਦੀ ਪਰੰਪਰਾ ਹੁਣ ਛੱਡਣੀ ਪਵੇਗੀ। ਮਨੁੱਖਤਾ ਲਈ ਜ਼ਿੰਦਗੀ ਇਕ ਨਿਵੇਕਲੇ ਢੰਗ ਨਾਲ ਬਦਲ ਜਾਏਗੀ। ਆਪਣੇ ਤਜਰਬੇ ਮੁਤਾਬਕ, ਦਸਤਾਵੇਜ਼ੀ ਸੰਭਾਲ਼ ਦੇ ਮਾਹਰ, ਦੂਰਦਰਸ਼ੀ... More »