ਝੂਲਤੇ ਰਹੇਂ, ਪੰਥ ਮਹਾਰਾਜ ਕੇ
ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਤਾਂ ਤਹਿਲਕਾ ਮੱਚ ਗਿਆ ਹੈ। ਟੀਵੀ ਤੇ ਖੌਰੇ ਹਨ੍ਹੇਰ ਮੱਚ ਗਿਆ ਹੈ। ਕਿਸਾਨ ਲੀਡਰ ਵੀ ਤਿਲਮਿਲਾਏ ਪਏ ਨੇ। ਇਹ ਸਾਡੇ ਨਹੀਂ, ਫਲਾਂ ਫਲਾਣੇ ਦਾ ਏਜੰਟ ਸੀ। ਇਹਨਾਂ ਨੇ ਅੰਦੋਲਨ ਦੇ ਮੱਥੇ ਕਾਲਖ਼ ਮੱਲ ਦਿੱਤੀ ਹੈ, ਅਸੀਂ ਜਿੱਤ ਰਹੇ ਸੀ, ਹੁਣ ਹਾਰ ਸਕਦੇ ਹਾਂ। ਇਹ ਅਜਬ ਵਰਤਾਰਾ ਵੇਖ ਵਰਲਡ... More »