ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਡਾ. ਚਰਨ ਕਮਲ ਸਿੰਘ ਦੀ ਇਤਿਹਾਸਕ ਖੋਜ
ਆਮ ਸਿੱਖ, ਖੋਜੀ ਸਿੱਖ ਅਤੇ ਗੁਰਮੀਤ ਸੰਗੀਤਕਾਰਾਂ ਲਈ ਗੁਰਬਾਣੀ ਵਿਚ “ਘਰੁ” ਦਾ ਅਰਥ ਇਕ ਰੱਹਸ ਬਣਿਆ ਹੋਇਆ ਸੀ। ਇਸਨੂੰ ਕਿਆਸ ਕਰ ਸੁਰ, ਤਾਲ ਅਤੇ ਰਾਗ ਨਾਲ ਜੋੜਿਆ ਜਾਂਦਾ ਰਿਹਾ ਹੈ। ਆਪਣੀ ਪੁਸਤਕ “ਘਰੁ ਦਾ ਵਿਧਾਨ” ਵਿਚ ਡਾ ਚਰਨ ਕਮਲ ਸਿੰਘ ਨੇ ਕਈ ਭੁਲੇਖੇ ਦੂਰ ਕੀਤੇ ਹਨ ਅਤੇ ਇਕ ਨਵੀਨਤਮ ਖੋਜ ਕਰ ਗੁਰਬਾਣੀ ਪੜ੍ਹਨ ਅਤੇ ਗਾਇ... More »