ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਇਕ ਨਵੀਨਤਮ ਖੋਜ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਬਾਣੀ ਧੁਰ ਕੀ ਬਾਣੀ ਹੈ ਅਤੇ ਇਸ ਵਿੱਚ ਕਿੰਨਕਾ ਮਾਤਰ ਵੀ ਰੱਦੋ-ਬਦਲ ਨਹੀਂ ਹੋ ਸਕਦਾ। ਲੰਮੇਰੇ ਅਧਿਐਨ ਉਪਰੰਤ, ਦੀਰਘ ਵੀਚਾਰ ਨਾਲ, “ਘਰੁ ਦਾ ਵਿਧਾਨ” ਬਾਬਤ ਸਿੱਟੇ ਕੱਢੇ ਗਏ ਹਨ। ਸਮੁੱਚੀ ਬਾਣੀ ਵਿੱਚ ਸੁਭਾਇਮਾਨ ਇਸ ਸਿਧਾਂਤ ਨਾਲ ਘਰੁ ਅਨੁਸਾਰ ਗੁਰਬਾਣੀ ਨੂੰ ਉਸੇ ਤਰ੍ਹਾਂ ਪੜ੍... More »