ਇਸ ਅਉਖੇ ਵੇਲੇ, ਪੜੀਏ, ਵਿਚਾਰੀਏ ਤੇ ਸਿਰ ਜੋੜਕੇ ਕੌਮੀ ਰਣਨੀਤੀ ਘੜੀਏ
ਸਿੱਖ ਸੋਚ ਦੇ ਪਹਿਰੇਦਾਰ, ਇਤਿਹਾਸਕ ਦਸਤਾਵੇਜ਼ਾ ਨਾਲ ਪਿਆਰ ਕਰਨ ਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਤੇ ਪੰਥਕ ਏਕਤਾ ਦੀ ਤਾਂਘ ਨਾਲ ਭਰੇ ਹਰਵਿੰਦਰ ਸਿੰਘ ਖਾਲਸਾ ਇਨ੍ਹਾਂ ਨਾਜ਼ੁਕ ਸਮਿਆਂ ਵਿਚ ਸਿਰਜੋੜ ਕੇ ਕੌਮੀ ਰਣਨੀਤੀ ਘੜਨ ਲਈ ਪ੍ਰੇਰ ਰਹੇ ਹਨ। ਹੁਣ ਸੋਚ ਕੇ ਕੋਈ ਬਾਨਣੂ ਬੰਨ ਲਵੋਗੇ ਤਾਂ ਕੋਮ ਦਾ ਕੁ... More »