ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਲਈ ਸ਼ਹੀਦ ਸਿੱਖ ਫੌਜੀ ਸਾਡਾ ਮਾਣ
ਸ੍. ਬਲਵਿੰਦਰ ਸਿੰਘ ਚਾਹਲ ਵੱਲੋ ਕੀਤੀ ਹੋਈ ਅਣਥੱਕ ਮਿਹਨਤ ਦ੍ਰਿੜਤਾ ਅਤੇ ਲਗਨ ਨਾਲ ਲਿਖੀ ਹੋਈ ਇਹ ਇਤਿਹਾਸਕ ਤੱਥਾਂ ਦੇ ਅਧਾਰ `ਤੇ ਇਹ ਕਿਤਾਬ ਪੜ੍ ਕੇ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦਾ ਹਾਂ ਅਤੇ ਸਾਰੀ ਸਿੱਖ ਕੌਮ ਨੂੰ ਵਧਾਈਆਂ ਅਰਜ ਕਰਦਾ ਹਾਂ। ਲੇਖਕ ਨੂੰ ਵਧਾਈਆਂ ਦਿੰਦੇ ਹੋਏ ਮੈ ਆਸ ਕਰਦਾ ਹਾਂ ਕਿ ਸਿੱਖ ਵਡੀ ਗਿਣਤੀ ਵਿਚ... More »