ਪੁਰੀ ਇਤਿਹਾਸਕ ਵਿਰਸਾ ਸ਼੍ਰਮਣੀ ਕਮੇਟੀ ਪਾਰਦਰਸ਼ਤਾ ਨਾਲ ਸੰਭਾਲੇ ਕਿਹਾ ਬੈਂਸ ਭਰਾਵਾਂ ਨੇ
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਦੇ ਬਿਆਨ ਦਾ ਟਾਕਰਾ ਕਰਦੇ ਹੋਏ ਅਜ ਵਿਧਾਨ ਸਭਾ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਅਤੇ ਪੰਜਾਬ ਅਸੰਬਲੀ ਮੈਂਬਰ ਸਿਮਰਜੀਤ ਸਿੰਘ ਬੈਂਸ ਨੇ ਪੁਰੀ ਦੇ ਗੁਰ ਅਸਥਾਨਾਂ ਬਾਰੇ ਦਾਅਵਾ ਕੀਤਾ ਕਿ ਆਪਣਾ ਝੂਠ ਲੁਕਾਉਣ ਲਈ ਸ਼੍ਰੋਮਣੀ ਕਮੇਟੀ ਜਾਣ ... More »