ਜਸਵੰਤ ਸਿੰਘ ਕੰਵਲ -ਸਦੀ ਜਿੱਡੇ ਬਾਬੇ ਦਾ ਅਕਾਲ ਚਲਾਣਾ
ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦੀ ਮੁਰੀਦ ਪਾਠਕ -ਅਮਨਦੀਪ ਕੌਰ ਖੀਵਾ ਨੇ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣੇ ‘ਤੇ ਆਪਣੀਆਂ ਦਿਲ ਦੀਆਂ ਗਹਿਰਾਈਆਂ ‘ਚੋਂ ਉਭਰਦੇ ਵਲਵਲਿਆਂ ਨੂੰ ਸ਼ਬਦ ਦਿੱਤੇ ਹਨ। ਢੁੱਡੀਕੇ ਦਾ ੧੦੦ ਸਾਲ ਦਾ ਬਾਬਾ ਬੋਹੜ ਕਈ ਯਾਦਾਂ ਅਤੇ ਕਿਤਾਬਾਂ ਸਾਡੇ ਲਈ ਛੱਡ ਗਿਆ ਹੈ। ਸਾਂਝ ਪਾਉ……..”ਮੈਂ ਬਾਬੇ ਦੇ ਹੱਥਾ... More »