ਵਰਲਡ ਸਿੱਖ ਨਿਊਜ਼ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ
ਵਰਲਡ ਸਿੱਖ ਨਿਊਜ਼ ਵੱਲੋਂ ਮਾਝਾ-ਮਾਲਵਾ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਕੇ ਪੀ ਐਸ ਗਿੱਲ ਤੇ ਉਸ ਦੇ ‘ਕੈਟਾਂ’ ਵੱਲੋਂ ਸ਼ਹੀਦ ਕੀਤੇ ਮਨੁੱਖੀ ਅਧਿਕਾਰਾਂ ਦੇ ਮਸੀਹਾ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ। ਜੇਕਰ ਪੰਜਾਬ ਵਿੱਚ ਲੋਕ ਸਭਾ ਸੀਟ ਤੋ... More »