ਅਕਾਲ ਤਖ਼ਤ ਵਲੋਂ ਤਖ਼ਤ ਪਟਨਾ ਸਾਹਿਬ ਬਾਰੇ ਸਰਕਾਰੀ ਦਖ਼ਲਅੰਦਾਜ਼ੀ ਖਿਲਾਫ ੧੯੭੭ ਦਾ ਅਹਿਮ ਪੰਥਕ ਫੈਸਲਾ
ਪਟਨਾ ਸਾਹਿਬ ਵਿੱਚ ਜਨਮੇ ਅਤੇ ਇਸ ਇਤਿਹਾਸਕ ਸ਼ਹਿਰ ਵਿੱਚ ਕਾਨੂੰਨ ਦੀ ਸਿੱਖਿਆ ਹਾਸਲ ਕਰਨ ਵਾਲੇ -ਵਕੀਲ, ਲੇਖਕ ਅਤੇ ਕਾਰਕੁਨ ਗੁਰਚਰਨਜੀਤ ਸਿੰਘ ਲਾਂਬਾ, ਅਜੋਕੇ ਸਮੇਂ ਵਿਚ ਤਖ਼ਤ ਪਟਨਾ ਸਾਹਿਬ ਵਿੱਚ ਹੋ ਰਹੀਆਂ ਘਟਨਾਵਾਂ ਤੋਂ ਦੁਖੀ ਹੋਕੇ,੧੯੭੭ ਵਿੱਚ ਹੋਈ ਇੱਕ ਇਤਿਹਾਸਕ ਪੰਥਕ ਬੈਠਕ ਨੂੰ ਯਾਦ ਕਰਦੇ ਹਨ, ਜਿਸ ਵਿੱਚ ਪ੍ਰਮੁੱਖ ਸਿ... More »