ਸ਼ੁਕਰਗੁਜ਼ਾਰ ਸਿੱਖ ਕੌਮ ਕਾਬੁਲ ਦੇ ਮਰਹਮ ਅਲੀ ਸ਼ਗਾਸੀ ਨੂੰ ਕਦੇ ਨਹੀਂ ਭੁੱਲ ਸਕਦੀ
ਮਰਹਮ ਅਲੀ ਸ਼ਗਾਸੀ ਨੇ ਗੁਰਦੁਆਰਾ ਗੁਰੂ ਹਰਿ ਰਾਇ ‘ਤੇ ਹੋਏ ਹਮਲੇ ਵਿੱਚ ਸਭ ਤੋਂ ਪਹਿਲਾਂ ਬੰਦੂਕਧਾਰੀ ਦਹਿਸ਼ਤਗਰਦ ਨੂੰ ਰੋਕਿਆ ਪਰ ਉਸ ਨੇ ਸਭ ਤੋਂ ਪਹਿਲਾਂ ਉਸਨੂੰ ਹੀ ਮਾਰ ਦਿੱਤਾ। ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵੇਲੇ ਧੰਨਵਾਦ ਤੇ ਹਮਦਰਦੀ ਸਾਂਝੀ ਕਰਦਾ ਇੱਕ ਖੁੱਲਾ ਖ਼ਤ ਮਰਹਮ ਅਲੀ... More »