ਅਕਾਲੀ ਦਲ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਨਫ਼ਰਤ ਮੁਹਿੰਮ ਨੂੰ ਠੱਲ ਪਾਓ
ਮਨਜਿੰਦਰ ਸਿੰਘ ਸਿਰਸਾ ਇਸ ਭੁਲੇਖੇ ਵਿੱਚ ਨਾ ਰਹਿਣ ਕਿ ਉਹ ਕੋਈ ਇਤਿਹਾਸਕ ਜੰਗ ਜਿੱਤ ਗਏ ਹਨ। ਉਨ੍ਹਾਂ ਦੇ ਵਰਤਾਰੇ ਨੇ ਸਿੱਖਾਂ ਦੀ ਕੌਮੀ ਪਹਿਚਾਣ ਨੂੰ ਡੂੰਘੀ ਸੱਟ ਮਾਰੀ ਹੈ ਤੇ ਕਾਬਿਲੇ ਮਾਫੀ ਵੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੀ ਵੀ ਚੁੱਪੀ ਸਾਨੂੰ ਸਾਰਿਆਂ ਨੂੰ ਤਿਲਮਿਲਾਉਂਦੀ ਹੈ। ਪਿਛਲੇ ਪੰਜ ਦਿ... More »