ਲਵਲੀ ਲਵਲੀ ਇਸ਼ਤਿਹਾਰ ਆਇਆ ਹੈ, ਅਧਿਆਪਕਾਂ ਵਿਦਿਆਰਥੀਆਂ ਮਾਪਿਆਂ ਲਈ ਪਿਸਤਾ ਕਾਜੂ ਬਰਫ਼ੀ ਵਾਲੀ ਸਹੂਲਤ ਲਿਆਇਆ ਹੈ
ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲੇ ਸ਼ੁਰੂ ਹਨ। ਇਸ ਬਾਰੇ ਪਹਿਲਾਂ ਅਖ਼ਬਾਰਾਂ ਵਿੱਚ ਦਾਖਲਾ ਨੋਟਿਸ ਛੱਪਦੇ ਸਨ। ਇਸ ਵਾਰੀ ਕਮਾਲਾਂ ਹੋਈਆਂ ਪਈਆਂ ਹਨ। ਹਾਲੇ ਡਿਗਰੀਆਂ ਰੇੜ੍ਹੀ ‘ਤੇ ਨਹੀਂ ਵਿੱਕ ਰਹੀਆਂ ਅਤੇ ਇਹ ਕੇਵਲ ਮੁਹਾਵਰੇ ਵਜੋਂ ਹੀ ਵਰਤਿਆ ਜਾਂਦਾ phrase ਹੈ ਪਰ ਜੋ ਛੱਪ ਗਿਆ ਹੈ, ਉਹ ਸਾਡੇ ਬਾਰੇ ਕੀ ਕਹਿੰਦਾ ਹੈ? ਮਾ... More »