ਨਕਲੀ ਵਿਵਾਦ, ਮੁੱਖ ਸਿੱਖ ਸਿਧਾਂਤਾਂ ਤੋਂ ਭਟਕਾ ਤੇ ਥਿੜਕਾ ਰਹੇ ਹਨ
ਹਰ ਸਾਲ ਜਨਵਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਲਾਨਾ ਗੁਰਪੁਰਬ ਆਉਂਦਿਆਂ ਹੀ ਕੁਝ ਸਿੱਖਾਂ ਵੱਲੋਂ, ਜਾਤੀ ਤੋਰ ‘ਤੇ, ਆਪਣੀਆਂ ਲਿਖਤਾਂ ਰਾਹੀਂ ਅਤੇ ਸੋਸ਼ਲ ਮੀਡੀਆ ਤੇ ਤਰੀਕਾਂ ਤੇ ਅਰਥਾਂ-ਵਿਆਖਿਆ ਦੇ ਮਸਲੇ ਵਿੱਚ ਬੇਲੋੜਾ ਤੇ ਗੜਬੜੀ ਫੈਲਾਉਣ ਵਾਲਾ ਤੂਫਾਨ ਖੜਾ ਕਰਕੇ ‘ਆਪਣੀ’ ਰਾਹ ‘ਤੇ ਨਾ ਤੁਰਨ ਵਾਲਿਆਂ ‘ਤੇ ਚਿੱਕੜ ਉਛਾਲ... More »