1986 ਨਕੋਦਰ ਗੋਲੀ ਕਾਂਡ -ਫਤਿਹਗੜ੍ਹ ਸਾਹਿਬ ਅਤੇ ਜਲੰਧਰ ਦੇ ਵੋਟਰਾਂ ਲਈ ਵੰਗਾਰ
ਕੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ 1986 ਦੀ ਨਕੋਦਰ ਫਾਇਰਿੰਗ, ਜਿਸ ਵਿੱਚ 4 ਸਿੱਖ ਨੌਜਵਾਨ ਮਾਰੇ ਗਏ ਸਨ, ਵਿੱਚ ਕੋਈ ਭੂਮਿਕਾ ਨਿਭਾਈ ਸੀ? ਕੀ ਜਲੰਧਰ ਦੇ ਅਕਾਲੀ ਉਮੀਦਵਾਰ-ਚਰਨਜੀਤ ਸਿੰਘ ਅਟਵਾਲ ਨੇ 2001 ਵਿੱਚ ਪੰਜਾਬ ਵਿਧਾਨ ਦਾ ਸਪੀਕਰ ਹੁੰਦਿਆਂ ਨਕੋਦਰ ਕਤਲੇਆਮ ਅਤੇ ਬੇਅ... More »