ਕਿਸਾਨੀ ਸੰਘਰਸ਼ -ਸੱਚੀਂ ਬਹੁਤ ਹੀ ਖਾਸ ਹੈ ਤੇ ਬੜਾ ਹੀ ਅਹਿਮ
ਇਹ ਕਿਸਾਨੀ ਸੰਘਰਸ਼ ਸੱਚੀਂ ਬਹੁਤ ਹੀ ਖਾਸ ਹੈ ਤੇ ਬੜਾ ਹੀ ਅਹਿਮ ਹੈ। ਆਓ ਵੇਖੀਏ ਕਿਵੇਂ? ਪਹਿਲੀ ਨਜ਼ਰੇ ਦੇਖਣ ਨੂੰ ਇਹ ਸਿਰਫ ਨਵੇਂ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਲੱਗ ਸਕਦਾ ਹੈ, ਪਰ ਅਸਲੀਅਤ ਵਿੱਚ ਇਹ ਸੰਘਰਸ਼ ਗੁਰਮਤਿ ਵਿੱਚੋਂ ਮਿਲੀ ਸਰਬੱਤ ਦੇ ਭਲੇ ਦੀ ਪ੍ਰੇਰਨਾ ਸਦਕਾ ਹਰੇਕ ਕਿਰਤੀ-ਕਾਮੇ ਨੂੰ ਹੱਕ ਦਿਵਾਉਣ ਅਤੇ ਪੰਜਾਬ ਦੀ ... More »