ਚਰਨਜੀਤ ਸਿੰਘ ਚੰਨੀ – ਬੀਤੇ 100 ਘੰਟੇ ਅਤੇ ਸਾਡੀ ਰਾਜਨੀਤੀ
ਆਪਣੀ ਪਿੱਛਲੇ ਹਫ਼ਤੇ ਤਕ ਦੀ ਸਮਝ ‘ਤੇ ਝਾਤ ਮਾਰੋ – ਚਰਨਜੀਤ ਸਿੰਘ ਚੰਨੀ ਕੌਣ ਸੀ? ਉਹੀ ਵਿਧਾਇਕ ਜਿਸ ਨੂੰ ਚੱਜ ਨਾਲ ਅਸੈਂਬਲੀ ‘ਚ ਬੋਲਣਾ ਨਹੀਂ ਸੀ ਆਉਂਦਾ? ਜਿਹੜਾ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਸੜਕਾਂ ਨੂੰ ਟਾਕੀਆਂ ਲਾਉਣ ਨੂੰ ਪ੍ਰਮੁੱਖ ਦੱਸਦਾ ਸੀ? ਜਿਹੜਾ ਸ਼ਾਇਦ ਆਪਣੀ ਜਾਤਿ ਕਾਰਨ ਵਿਧਾਇਕ ਸੀ? ਅਤੇ ਹਫਤਾ ਪਹਿਲਾਂ ... More »