ਪੰਜਾਬ ਅਤੇ ਪੰਜਾਬੀ
1 ਨਵੰਬਰ ਨੂੰ ਪੰਜਾਬ ਦਿਵਸ, ਵਰਲਡ ਸਿੱਖ ਨਿਉਜ਼ ਦੇ ਸੰਪਾਦਕ ਦੀ ਇਹ ਪਹਿਲੀ ਪੰਜਾਬੀ ਕਵਿਤਾ। ਪੰਜਾਬੀ ਜ਼ੁਬਾਨ ਖਿਲਾਫ ਲਗਾਤਾਰ ਸਰਕਾਰੀ ਲਾਪਰਵਾਹੀ ਅਤੇ ਪੰਜਾਬੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਸਰਕਾਰੀ ਜ਼ਬਰ ਦੇ ਢੁਕਵੇਂ ਜਵਾਬ ਵਿੱਚ ਇਨ੍ਹਾਂ ਜ਼ਜ਼ਬਾਤਾਂ ਅਤੇ ਅਖਰਾਂ ਦੀ ਦੇਣ ਅਕਾਲਪੁਰਖ ਨੇ ਰਹਿਮਤ ਕਰ ਬਖਸ਼ਿਸ਼ ਕੀਤ... More »