ਰੰਘਰੇਟੇ ਸਿੱਖ ਜਰਨੈਲ ਸ੍. ਬੀਰੂ ਸਿੰਘ ‘ਬੰਗਸ਼ੀ’ ਦਾ ਲਾਸਾਨੀ ਕਿਰਦਾਰ
ਉਘੇ ਲਿਖਾਰੀ ਅਤੇ ਪੰਥ ਪ੍ਸਿੱਧ ਕਥਾਵਾਚਕ ਜਗਤਾਰ ਸਿੰਘ ਜਾਚਕ ਨੇ ਸਿੱਖ ਕੌਮੀ ਇਤਿਹਾਸ ਨੂੰ ਜਾਤ-ਬਰਾਦਰ ਦੀਆਂ ਵੰਡੀਆਂ ਵਿੱਚ ਪਾਉਣ ਦੇ ਰੁਝਾਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਨਿਸ਼ਾਨਵਾਲੀਆ ਮਿਸਲ ਦੇ ਅਲੰਬਰਦਾਰ ਜਰਨੈਲ ਸ੍. ਬੀਰੂ ਸਿੰਘ ਬੰਗਸ਼ੀ ਦੀ ਬਹਾਦਰੀ ਅਤੇ ਉਨ੍ਹਾਂ ਨੂੰ ਦਿੱਤੇ ਪੰਥਕ ਸਤਿਕਾਰ ਦਾ ਵੇਰਵਾ ਦੇ ਕੇ ਅਜੋਕੇ... More »