ਸਿੱਖ ਸੋਚ ਦੀ ਤਰਜ਼ਮਾਨੀ ਕਰਦਿਆਂ ਦਿੱਲੀ ਵਿੱਚ ਦਿੱਲੀ ਵਿੱਚ ਮੁੜ ਸੁਰਜੀਤ ਹੋਇਆ ਇਤਿਹਾਸ
ਅਸੀਂ ਬਚਪਨ ਤੋਂ ਇਸ ਇਤਿਹਾਸ ਨੂੰ ਸੁਣਦੇ-ਪੜਦੇ ਆ ਰਹੇ ਹਾਂ ਕਿ ਸਰਦਾਰ ਬਘੇਲ ਸਿੰਘ ਨੇ ਲਾਲ ਕਿਲੇ ਤੇ ਖਾਲਸਈ ਨਿਸ਼ਾਨ ਝੂਲਾਏ, ਸਿੱਖਾਂ ਨੇ 18 ਵਾਰ ਦਿੱਲੀ ਫਤਿਹ ਕੀਤੀ ਤਾਂ ਦਿਲ ਵਿੱਚ ਇਹ ਤੀਬਰ ਤਾਂਘ ਉੱਠਦੀ ਸੀ ਕਿ ਕਾਸ਼! ਕਦੇ ਅਸੀਂ ਵੀ ਇਹ ਨਜ਼ਾਰਾ ਵੇਖ ਸਕੀਏ। ਸ਼ਾਇਦ ਹਰ ਸਿੱਖ ਦੇ ਦਿਲ ਵਿੱਚ ਇਹ ਖਾਹਿਸ਼ ਪਲਦੀ ਹੋਵੇਗੀ। ਪ੍ਰੋ... More »