ਜਾਂਦਾ ਆਪ ਹਾਂ ਉਨਾਂ ਦੇ ਦੁਆਰ
ਗੁਰੂ ਨਾਨਕ ਸਾਹਿਬ ਜੀ ਦਾ ਪੂਰਬ ਮਨਾਇਆ ਤਾਂ ਹੀ ਸਫਲ ਹੈ ਜੇ ਅਸੀਂ ਅਨਮਤੀ ਦਰਾਂ ਨੂੰ ਛੱਡ ਸਿਰਫ ਸ਼ਬਦ ਦਾ ਲੜ ਫੜੀਏ ਤੇ ਗੁਰੂ ਸਾਹਿਬ ਜੀ ਦੇ ਹੁਕਮਾਂ ਤੇ ਜੀਵਨ ਬਤੀਤ ਕਰੀਏ। ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸ਼ੀਅਤ ਇੰਨੀ ਮਹਾਨ ਹੈ ਕਿ ਇੱਕ ਜੀਵਨ ਤੇ ਕੁਝ ਲਫਜ਼ ਉਸਨੂੰ ਬਿਆਨ ਕਰਨ ਵਿੱਚ ਅਸਮਰਥ ਹਨ। ਉਨ੍ਹਾਂ ਦੇ ਜੀਵਨ ਤੇ ਸਿੱਖਿਆ ... More »