ਹਰੀਜਨ ਪੰਚਾਇਤ ਕਮੇਟੀ ਵੱਲੋਂ ਪੰਜਾਬੀ ਲੇਨ ਸ਼ਿਲੌਂਗ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਲਈ ਲੜਨ ਦਾ ਪੱਕਾ ਆਇਦ
ਮੇਘਾਲਿਆ ਦੀ ਖਾੜਕੂ ਜੱਥੇਬੰਦੀ ਐਚ ਐਨ ਐਲ ਸੀ ਵਲੋਂ ਪੰਜਾਬੀ ਲੇਨ ਸ਼ਿਲੌਂਗ ਵਿੱਚ ਪਿਛਲੇ ੨੦੦ ਸਾਲਾਂ ਤੋਂ ਵੱਸ ਰਹੇ ਸਿੱਖਾਂ ਨੂੰ ਜਾਨੋ ਮਾਰਨ ਦੀ ਧਮਕੀ ਦਾ ਨੋਟਸ ਲੈਂਦੇ ਹੋਏ ਇਲਾਕੇ ਦੀ ਹਰੀਜਨ ਪੰਚਾਇਤ ਕਮੇਟੀ ਨੇ ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਲਾਕੇ ਦੇ ਗਰੀਬ ਲੋਕਾਂ ਨੂ... More »