ਭਾਰਤ ਸਰਕਾਰ ਖੁਫੀਆ ਦਾ-ਪੇਚ ਮਹਿਕਮੇ ਨੇ ਸਿੱਖ ਸਿਆਸਤ ਦੀ ਅੰਗ੍ਰੇਜੀ ਵੈਬਸਾਈਟ ਬੰਦ ਕਰਵਾਈ
ਜਾਣਕਾਰੀ ਤਕਨਾਲੋਜੀ ਕਾਨੂੰਨ 2000 ਦੇ ਤਹਿਤ ਕੋਈ ਪ੍ਰਵਾਨਗੀ ਲਏ ਬਿਨਾ ਅਤੇ ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਕਿਸੇ ਹੁਕਮ ਜਾਂ ਸਰਕਾਰੀ ਪੱਤਰ ਦਾ ਹਵਾਲਾ ਦਿੱਤੇ ਬਿਨਾਂ ਭਾਰਤੀ ਨਿਜ਼ਾਮ ਨੇ ਸਿੱਧਿਆਂ ਜਾਂ ਪੁਲਸ ਪ੍ਰਸ਼ਾਸਨ ਜ਼ਰੀਏ ਇੰਟਰਨੈੱਟ ਸੇਵਾ ਦਾਤਿਆਂ ਦੀ ਬਾਂਹ ਮਰੋੜ ਕੇ ਚੋਣਵੇਂ ਰੂਪ ਵਿੱਚ ਸਿੱਖ ਸਿਆਸਤ ਡ... More »