ਪੰਜਾਬ ਤੋਂ ਦੁਨੀਆਂ ਭਰ ਵਿਚ, ਸਿੱਖ ਆਗੂ ਅਤੇ ਸਿੱਖ ਅਗਵਾਈ ਹੋਈ ਖੇਰੂੰ ਖੇਰੂੰ
ਵਰਲਡ ਸਿੱਖ ਨਿਊਜ਼ ਨੂੰ ਇੰਟਰਨੈਟ ਤੇ ਦੋ ਸਾਲ ਪੂਰੇ ਹੋ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਸਿੱਖ ਜਗਤ ਦੀ ਸਵੈ-ਪੜਚੋਲ ਕੀਤੀ ਜਾਵੇ। ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ, ਬੜੇ ਭਰੇ ਮਨ ਪਰ ਸੱਚਾਈ ਨਾਲ ਸਿੱਖਾਂ ਦੀ ਅਗਵਾਈ ਦੇ ਹਾਲਾਤਾਂ ‘ਤੇ ਜਗਮੋਹਨ ਸਿੰਘ ਇਕ ਤਿੱਖੀ ਪੜਚੋਲ ਪੇਸ਼ ਕਰ ਰਹੇ ਹਨ। ਅਸੀਂ ਸਮਝਦੇ ਹਾਂ ਕਿ ਇਸ ਦਾ ਸਮਾ... More »