ਕੀ ਹਿੰਦੂ ਪਹਿਲੇ ਪੰਜ ਪਿਆਰੇ ਸਨ?
“ਪਾਂਚ ਹਿੰਦੂ ਹੀ ਪਹਲੇ ‘ਪੰਜ ਪਿਆਰੇ’ ਸਜੇ ਥੇ।” ਹਰ ਮੌਕੇ ਸਿੱਖ ਪੰਥ ਨੂੰ ਨੀਵਾਂ ਦਿਖਾਉਣ ਲਹੀ ਕੋਈ ਕਸਰ ਨਾ ਛੱਡਣ ਵਾਲੇ ਸਵੈ ਐਲਾਨੇ ਇਤਿਹਾਸਕਾਰ, ਸਾਬਕਾ ਭਾਰਤੀ ਪਾਰਲੀਮੈਂਟ ਦੇ ਮੇਂਬਰ ਅਤੇ ਸਾਬਕਾ ਭਾਰਤੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸੱਜੇ ਹੱਥ -ਤਰਲੋਚਨ ਸਿੰਘ ਵਲੋਂ ਲਿਖਿਆ ਇਕ ਇਕ ਬਹੁਤ ਹੀ ਵਿਵਾਦਤ ਅਤੇ ਅਣਲੋੜੀ... More »